ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦਾ ਵਿਦਿਆਰਥੀ ਅਦਿਤਿਆ ਬਾਂਸਲ ਸਕੂਲ ਮੁਖੀ ਸ਼੍ਰੀ ਦੇਸ ਰਾਜ ਸ਼ਰਮਾ ਅਤੇ ਆਪਣੀ ਮਾਤਾ ਨਾਲ।
ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਵਿਦਿਆਰਥੀ ਅਨਮੋਲ ਸ਼ਾਰਦਾ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਅਧਿਆਪਕ ਸ਼੍ਰੀ ਦੀਪਕ ਸ਼ਰਮਾ ਤੇ ਸਟਾਫ਼ ਮੈਂਬਰ।
ਸਰਕਾਰੀ ਸਕੂਲਾਂ ਵਿਚੋਂ ਅਨਮੋਲ ਸ਼ਾਰਦਾ ਨੰਬਰ ਇੱਕ ਤੇ ਰਿਹਾ
* ਅਨਮੋਲ ਸ਼ਾਰਦਾ ਨੇ ਪੰਜਵੀਂ ਜਮਾਤ ਵਿਚੋਂ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਹੈੱਡਮਾਸਟਰ ਦੀਪਕ ਸ਼ਰਮਾ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਨੇ ਦੱਸਿਆ ਕਿ ਅਨਮੋਲ ਦੀ ਪ੍ਰਾਪਤੀ ਤੇ ਸਾਰੇ ਸਕੂਲ ਨੂੰ ਮਾਣ ਹੈ ਅਤੇ ਉਸਨੇ ਸਕੂਲ ਦੇ ਨਾਲ ਪੂਰੇ ਇਲਾਕੇ ਦਾ ਨਾਂ ਰਾਜ ਵਿਚ ਉੱਚਾ ਕੀਤਾ ਹੈ।
No comments:
Post a Comment