ਹੁਸ਼ਿਆਰਪੁਰ,10 ਜੂਨ: ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਖਾਦਾਂ ਦੇ ਵਿਆਪਕ ਪ੍ਰਬੰਧ ਕਰ ਲਏ ਗਏ ਹਨ ਅਤੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਕਿਸੇ ਵੀ ਕਿਸਮ ਦੀ ਖਾਦ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ।
ਡਾ: ਸਰਬਜੀਤ ਸਿੰਘ ਕੰਧਾਰੀ ਮੁੱਖ ਖੇਤੀਬਾੜੀ ਅਫ਼ਸਰ ਨੇ ਦਸਿਆ ਕਿ ਸਾਉਣੀ ਦੀ ਝੋਨੇ ਦੀ ਫਸਲ ਦੀ ਲਵਾਈ ਕਿਸਾਨਾਂ ਦੁਆਰਾ 10 ਜੂਨ ਤੋਂ ਸ਼ੁਰੂ ਕਰ ਦਿਤੀ ਗਈ ਹੈ । ਉਨ੍ਹਾਂ ਦਸਿਆ ਕਿ ਹੁਸ਼ਿਆਰਪੁਰ ਜ਼ਿਲੇ ਵਿਚ ਲਗਭਗ 73,000 ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੁੰਦੀ ਹੈ ਅਤੇ ਕਿਸਾਨ ਵੀਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਜਿਹਨਾਂ ਨੇ ਕਣਕ ਦੀ ਫਸਲ ਨੂੰ ਪਿਛਲੇ ਦੋ-ਤਿੰਨ ਸਾਲ ਪੂਰੀ ਮਾਤਰਾ ਵਿਚ ਡੀ ਏ ਪੀ ਖਾਦ (55 ਕਿਲੋ /ਏਕੜ) ਦੀ ਵਰਤੋਂ ਕੀਤੀ ਹੈ, ਉਨ੍ਹਾਂ ਨੂੰ ਇਸ ਸਾਉਣੀ ਦੌਰਾਨ ਝੋਨੇ ਦੀ ਫਸਲ ਤੇ ਡੀ ਏ ਪੀ ਖਾਦ ਪਾਉਣ ਦੀ ਲੋੜ ਨਹੀਂ ਹੈ। ਅਜਿਹਾ ਕਰਨ ਨਾਲ ਝੋਨੇ ਦੀ ਫਸਲ ਦੀ ਕਾਸ਼ਤ ਦੀ ਲਾਗਤ ਘਟੇਗੀ ਅਤੇ ਝਾੜ ਨਹੀਂ ਘਟੇਗਾ। ਉਨ੍ਹਾਂ ਦਸਿਆ ਕਿ ਜਿਨਾਂ ਕਿਸਾਨ ਵੀਰਾਂ ਨੇ ਖਾਦ ਦੀ ਵਰਤੋਂ ਕਰਕੇ ਹਰੀ ਖਾਦ ਦੀ ਕਾਸ਼ਤ ਕਰਨ ਉਪਰੰਤ ਖੇਤਾਂ ਵਿਚ ਵਹਾਈ ਹੇ ਅਤੇ 8 ਤੋਂ 10 ਟਨ ਦੇਸੀ ਰੋੜੀ ਖਾਦ ਦੀ ਪ੍ਰਤੀ ਏਕੜ ਵਰਤੋਂ ਕੀਤੀ ਹੈ, ਉਨ੍ਹਾਂ ਨੂੰ ਅਜਿਹੇ ਖੇਤਾਂ ਵਿਚ ਝੋਨੇ ਅਤੇ ਮੱਕੀ ਦੀ ਫਸਲ ਦੀ ਕਾਸ਼ਤ ਲਈ ਡੀ ਏ ਪੀ ਖਾਦ ਵਰਤਣ ਦੀ ਲੋੜ ਨਹੀਂ ਹੈ।
ਵੋਟਰ ਫੋਟੋਗ੍ਰਾਫੀ ਦਾ ਪ੍ਰੋਗਰਾਮ ਜਾਰੀ : ਸੁਭਾਸ਼ ਚੰਦਰ
ਤਲਵਾੜਾ, 10 ਜੂਨ: ਜ਼ਿਲ੍ਹਾ ਚੋਣ ਅਫ਼ਸਰ-ਕਮ-ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 39-ਮੁਕੇਰੀਆਂ ਵਿੱਚ ਵੋਟਰ ਫੋਟੋਗ੍ਰਾਫ਼ੀ ਦਾ ਕੰਮ 1 ਜੂਨ 2011 ਤੋਂ 30 ਜੂਨ 2011 ਤੱਕ ਵੱਖ-ਵੱਖ ਪੋਲਿੰਗ ਬੂਥਾਂ ਤੇ ਚਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਚੋਣ ਹਲਕਾ 39-ਮੁਕੇਰੀਆਂ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਸਬ ਡਵੀਜ਼ਨਲ ਮੈਜਿਸਟਰੇਟ ਮੁਕੇਰੀਆਂ ਸ਼੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੀਆਂ ਫੋਟੋਆਂ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ , ਨੂੰ ਬੀ ਐਲ ਓਜ਼ ਰਾਹੀਂ ਫੋਟੋ ਖਿਚਵਾਉਣ ਲਈ ਸਲਿਪਾਂ / ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਸਲਿਪਾਂ ਰਾਹੀਂ ਵੋਟਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੋਟੋਗ੍ਰਾਫ਼ੀ ਪ੍ਰੋਗਰਾਮ ਦੌਰਾਨ ਆਪਣੀ ਫੋਟੋ ਸਬੰਧਤ ਬੂਥ ਤੇ ਖਿਚਵਾਈ ਜਾਵੇ। ਜੇਕਰ ਫੋਟੋ ਨਹੀਂ ਖਿਚਵਾਈ ਗਈ ਤਾਂ ਵੋਟ ਕੱਟਣ ਲਈ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਵੋਟਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਚਲਾਏ ਗਏ ਫੋਟੋਗ੍ਰਾਫ਼ੀ ਪ੍ਰੋਗਰਾਮ ਅਨੁਸਾਰ ਸਬੰਧਤ ਬੂਥਾਂ ਤੇ ਫੋਟੋਗ੍ਰਾਫ਼ੀ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਸਰਕਾਰ ਦਾ 100 ਪ੍ਰਤੀਸ਼ਤ ਫੋਟੋ ਵੋਟਰ ਸੂਚੀ ਬਣਾਉਣ ਦਾ ਮਨੋਰਥ ਪੂਰਾ ਹੋ ਸਕੇ।
ਉਹਨਾਂ ਦਸਿਆ ਕਿ ਵਿਧਾਨ ਸਭਾ ਹਲਕਾ 39-ਮੁਕੇਰੀਆਂ ਦੀ ਫੋਟੋਗ੍ਰਾਫੀ 11 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਸੀਨੀ: ਸੈਕੰ: ਸਕੂਲ ਧੌਲਖੇੜਾ ਵਿਖੇ ਵੋਟਰ ਸੂਚੀ ਦੀ ਫੋਟੋਗ੍ਰਾਫੀ ਕੀਤੀ ਜਾਵੇਗੀ। ਇਸੇ ਤਰਾਂ 13 ਜੂਨ ਨੂੰ ਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਐਲੀਮੈਂਟਰੀ ਸਕੂਲ ਪੁਰਾਣਾ ਭੰਗਾਲਾ ਅਤੇ ਦੁਪਹਿਰ 12-30 ਤੋਂ 5-00 ਵਜੇ ਤਕ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਅਵਾਣਾ, 14 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਹਾਈ ਸਕੂਲ ਜੰਡਵਾਲ, 15 ਜੂਨ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀਖਾਸ, 16 ਜੂਨ ਨੂੰ ਸਰਕਾਰੀ ਐਲੀਂਮੇਟਰੀ ਸਕੂਲ ਟਾਂਡਾ ਚੂੜੀਆਂ, 17 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਦੋਖੁੰਦਪੁਰ, 18 ਜੂਨ ਨੂੰ ਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਬਲਮੰਜ ਅਤੇ ਦੁਪਹਿਰ 12-30 ਵਜੇ ਤੋਂ 5-00 ਵਜੇ ਤਕ ਸਰਕਾਰੀ ਐਲੀਮੈਟਰੀ ਸਕੂਲ ਮਹਿਊਲਦੀਨਪੁਰ ਦਲੇਲ, 20 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘੋਕਤਰਾਲਾ, 21 ਜੂਨ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਪੰਜਢੇਰਾਅਰਾਈਆਂ, 22 ਜੂਨ ਨੂੰਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਸਕੂਲ ਬਲਹੱਡਾ ਅਤੇ ਦੁਪਹਿਰ 12-30 ਤੋਂ 5-00 ਵਜੇ ਤਕ ਸਰਕਾਰੀ ਐਲੀਮੈਂਟਰੀ ਸਕੂਲ ਬਰੋਟਾ ਉਰਫ ਪੂਰੋਨੰਗਲ, 23 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਐਲੀਮੈਟਰੀ ਸਕੂਲ ਨੰਗਲ ਬਿਹਾਲਾ, 24 ਜੂਨ ਨੂੰ ਸਰਕਾਰੀ ਹਾਈ ਸਕੂਲ ਖਿਜਰਪੁਰ, 25 ਜੂਨ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਜਾਹਦਪੁਰ, 27 ਜੂਨ ਸਰਕਾਰੀ ਐਲੀਮੈਂਟਰੀ ਸਕੂਲ ਬੱਧਣ, 28 ਜੂਨ ਨੂੰ ਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਐਲੀਮੈਟਰੀ ਸਕੂਲ ਭਵਨਾਲ ਅਤੇ 12-30 ਵਜੇ ਤੋਂ 5-00 ਵਜੇ ਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਿਆਨਾ, 29 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਐਲੀਂਮੈਟਰੀ ਸਕੂਲ ਹਾਜ਼ੀਪੁਰ, 30 ਜੂਨ ਨੂੰ ਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਸੀਨੀ: ਸੈਕੰ: ਸਕੂਲ ਹੰਦਵਾਲ ਅਤੇ ਦੁਪਹਿਰ 12-30 ਵਜੇ ਤੋਂ 5-00 ਵਜੇ ਤਕ ਸਰਕਾਰੀ ਐਲੀਮੈਂਟਰੀ ਸਕੂਲ ਸ਼੍ਰੀ ਪੰਡਾਇਨ ਵਿਖੇ ਫੋਟੋ ਵੋਟਰ ਸੂਚੀ ਦੀ ਫੋਟੋਗ੍ਰਾਫੀ ਕੀਤੀ ਜਾਵੇਗੀ।

ਹਰਬੰਸ ਹਿਉਂ ਦੀ ਪੁਸਤਕ 'ਨਜ਼ਰਾਂ ਚੋਂ ਗਿਰੀ ਲਾਸ਼' ਰਿਲੀਜ਼
ਹੁਸ਼ਿਆਰਪੁਰ 29 ਮਈ : ਬੇਬਾਕ ਪੱਤਰਕਾਰ ਤੇ ਲੇਖਕ ਨਰਿੰਦਰ ਡਾਨਸੀਵਾਲੀਆ ਦੀ ਪੁਸਤਕ ' ਨਜਰਾਂ ਚੋ ਗਿਰੀ ਲਾਸ਼ ' ਅੱਜ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਦੁਆਰਾ ਰਿਲੀਜ਼ ਕੀਤੀ ਗਈ । ਇਹ ਸਮਾਗਮ ਅਸੋਕ ਪੁਰੀ ਦੇ ਯਤਨਾਂ ਨਾਲ ਸਾਹਿਤ ਸਦਨ ਹੁਸਿਆਰਪੁਰ ਵਲੋ ਡਾ ਪ੍ਰਿਤਪਾਲ ਸਿੰਘ ਮਹਿਰੋਕ ਦੀ ਸਰਪ੍ਰਸਤੀ ਹੇਠ ਸਾਹਿਤ ਐਕਡਮੀ ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਗਿਆ । ਇਸ ਮੌਕੇ ਉਘੇ ਸਾਇਰ ਤਰਲੋਚਨ ਲੋਚੀ ਦੀ ਸੀ ਡੀ ' ਸਰਵਰ ' ਵੀ ਜਾਰੀ ਕੀਤਾ ਗਈ ਇਸ ਮੋਕੇ ਉਹਨਾ ਨਾਲ ਪ੍ਰਧਾਨਗੀ ਮੰਡਲ ਵਿੱਚ ਹਰਬੰਸ ਹੀਉ , ਅਸੋਕ ਪੁਰੀ , ਬਲਜਿੰਦਰ ਮਾਨ ਸੰਪਾਦਿਕ ' ਨਿੱਕੀਆ ਕਰੂਬਲਾਂ ' ਜਤਿੰਦਰ ਸਿੰਘ ਲਾਲੀ ਬਾਜਵਾ, ਰਾਮ ਜੋਸੀਲਾ, ਰਘਵੀਰ ਟੇਰਕਿਆਣਾ , ਪ੍ਰਿੰਸੀਪਲ ਗੁਰਜੰਟ ਸਿੰਘ, ਹਰਿੰਦਰ ਸਿੰਘ ਬੀਸਲਾ ਅਦਿ ਹਾਜਰ ਸਨ ।
ਇਸ ਮੌਕੇ ਕਵੀ ਦਰਬਾਰ ਵਿੱਚ ਦੁਆਬੇ ਦੇ ਲਗਭਗ ਦੋ ਦਰਜਨ ਕਵੀਆਂ ਨੇ ਆਪਣੇ ਕਲਾਮ ਪੇਸ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ । ਧਰਮ ਪਾਲ ਸਾਹਿਲ , ਬਲਵੀਰ ਰੀਹਲ , ਬੀਬਾ ਬਲਵੰਤ , ਕੁਲਦੀਪ ਸਿੰਘ ਪੱਟੀ ਅਦਿ ਨੇ ਆਪਣੋ ਆਪਣੇ ਗੀਤਾਂ ਗਜਲਾ ਤੇ ਕਵਿਤਾਵਾ ਨਾਲ ਖੂਬ, ਰੰਗ ਬੰਨਿਆ । ਸ਼ਇਰ ਵਲੋ ਇਸ ਮੋਕੇ ਪੁਸਤਕ ਬਾਰੇ ਪੜੇਗੇ ਪਰਚੇ ਵਿੱਚ ਬਲਦੇਵ ਝੀਡਸਾ ਨੇ ਕਿਹਾ ਕਿ ਨਰਿੰਦਰ ਡਾਨਸੀਵਾਲੀਆ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਲਿਖਣ ਵਾਲਾ ਲੇਖਕ ਹੈ । ਸ੍ਰੀ ਹਰਬੰਸ ਹੀਉ ਦੁਆਰਾ ਸੰਪਦਕ ਇਸ ਪੁਕਤ ਵਿੱਚ 25 ਲੇਖਕਾਂ ਦੀਆ ਰਚਨਾਵਾ ਸਾਮਿਲ ਕੀਤੀਆ ਗਈਆ ਹਨ । ਜਿਨਾ ਨੇ ਆਪੋ ਆਪਣੇ ਦ੍ਰਿਸਟੀ ਕੋਣ ਤੋ ਉਸ ਦੇ ਜੀਵਨ ਨੂੰ ਅਤੇ ਉਸ ਦੀਆ ਸਹਿਤਕ ਪ੍ਰਾਪਤੀਆ ਨੂੰ ਪਰਚੋਲਿਆ ਹੈ ।
ਇਹ ਆਪਣੀ ਕਿਸਮ ਦੀ ਇਕ ਜੀਵਨੀ ਅਤੇ ਰੇਖਾ ਚਿੱਤਰ ਹੈ । ਇਸ ਵਿੱਚ ਕਿਤੇ ਉਸ ਨਾਲ ਕੀਤੀ ਮੁਲਾਕਾਤ ਨਜਰ ਆਉਦੀ ਹੈ ਤੇ ਕਿਤੇ ਇਸ ਦੀਆ ਜੀਵਨ ਝਲਕਾ ਅੱਖ ਸਾਹਮਣੇ ਫਿਲਮ ਦੀ ਸਕਰੀਨ ਦੀ ਤਰਾ ਘੁੰਮਣ ਲੱਗ ਪੈਦੀਆ ਹਨ . ।
ਇਸ ਮੋਕੇ ਜਾਰੀ ਕੀਤੀ ਗਈ ਸੀਡੀ ਸਰਵਰ ਬਾਰੇ ਗੁਰਦੀਪ ਸਿੰਘ ਨੇ ਆਪਣੇ ਵਿਚਾਰ ਪੇਸ ਕਰਦਿਆ ਕਿਹਾ ਅਜਿਹੀ ਮਿਆਰੀ ਗਾਇਕੀ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਅਜਿਹੇ ਯਤਨਾ ਨਾਲ ਹੀ ਲਚਰਾਤਾ ਦੇ ਦੌਰ ਠ¤ਲ ਪਾਈ ਜਾ ਸਕਦੀ ਹੈ । ਬਲਜਿੰਦਰ ਮਾਨ ਦੁਆਰਾ ਆਪਣੀਆ ਬਾਲ ਪੁਸਤਕਾ ਦਾ ਸੈਟ ਪੰਜਾਬੀ ਸਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਨੂੰ ਭੇਟ ਕਰਦਿਆ ਕਿਹਾ ਕਿ ਉਸਾਰੂ ਸੋਚ ਵਾਲੀਆਂ ਸੰਸਥਾਵਾ ਨੂੰ ਨਰੋਏ ਸਾਹਿਤ ਅਤੇ ਸੱਭਿਆਚਾਰ ਦੇ ਪ੍ਰਕਾਸਨ ਅਤੇ ਪ੍ਰਦਰਸ਼ਨ ਵਿੱਚ ਆਪਣਾ ਯੋਗਦਾਨ ਪਾਉਣਾ ਚਹੀਦਾ ਹੈ । ਸਬਦ ਸਰਮਸਾਰ ਨਹੀ ਹੋਣਾ ਚਹੀਦਾ ਸਾਨੂੰ ਕਦੇ ਆਪਣੀ ਬੋਲੀ ਨਹੀ ਗਵਾਉਣੀ ਚਹੀਦੀ ਜਿਹੜੇ ਗਾਇਕ ਲਚਰਤਾ ਦਾ ਪ੍ਰਚਾਰ ਕਰ ਰਿਹੇ ਹਨ ਉਹਨਾ ਖਿਲਾਫ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਇਹ ਕਿਹਾ ਕਿ ਪੰਜਾਬੀ ਨਾਵਲ ਨੇ 40 ਸਾਲ ਵਿੱਚ ਕੋਈ ਨਾਇਕ ਨਹੀ ਦਿਤਾ ਸਬਦ ਨੂੰ ਪਲੀਤ ਕੀਤਾ ਜਾ ਰਿਹਾ । ਜਦ ਕਿ ਸਬਦਾ ਦੀ ਪਵਿੱਤਰਤਾ ਨਾਲ ਹੀ ਸੋਹਣਾ ਸਮਾਜ ਸਿਰਜਣ ਹੋਣਾ ਹੈ। ਗਾਇਕੀ ਦੇ ਨਿਘਾਰ ਲਈ ਅਸੀ ਸਾਰੇ ਜਿਮੇਵਾਰ ਹਾਂ ਅਤੇ ਸਾਨੂੰ ਘੱਟੋ ਘੱਟ ਘਰੇਲੂ ਪ੍ਰੋਗਰਾਮਾ ਵਿੱਚ ਸਾਮਿਲ ਨਹੀ ਕਰਨਾ ਚਾਹੀਦਾ । ਜਤਿੰਦਰ ਸਿੰਘ ਲਾਲੀ ਭਾਜਵਾ ਨੇ ਡਾਨਸੀਵਾਲੀਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੱਚ ਕਹਿਣਾ ਲ¤ਗਾ ਮੌਤ ਵੀ ਨੀ ਡਰਦਾ ।
ਅਸੋਕ ਪੁਰੀ ਨੇ ਆਏ ਹੋਏ ਪੰਤਵੰਤਿਆਂ ਅਤੇ ਸਾਹਿਤਕਾਰਾ ਨੇ ਧੰਨਵਾਦ ਕਰਦਿਆ ਕਿਹਾ ਕਿ ਸਾਰੇ ਸਮਾਜ ਦੀ ਸਿਰਜਣ ਲਈ ਹਰ ਪਲ ਯਤਨ ਕਰ ਰਿਹੇ ਹਨ ਇਸ ਮੋਕੇ ਹੋਰਨਾ ਤੇ ਇਲਵਾ ਸੋਹਣ ਸਿੰਘ ਸੁਨੀ, ਦਰਸ਼ਨ ਮੱਟੂ , ਰਾਮ ਰਤਨ, ਡਾ ਹੀਰਾ ਸਿੰਘ , ਨਰਿੰਗਰ ਗੋਤਮਾ, ਪ੍ਰਮਜੀਤ ਕਾਮ, ਮਨਿਜੰਦਰ ਧਨੋਆ ਆਦਿ ਵੀ ਸਾਮਿਲ ਸਨ । ਸਮੁਚੇ ਪੋਰਗਰਾਮ ਨੂੰ ਮੈਡਮ ਕਿਰਨ ਨੇ ਬਾਖੂਬੀ ਸੰਚਾਲਿਤ ਕਰਦਿਆਂ ਆਪਣੀ ਮਿੱਠੀ ਬੋਲੀ ਦਾ ਅਹਿਸਾਸ ਕਰਾਇਆ ।

‘ਦਹਿਸ਼ਤਗਰਦ’ ਬਾਂਦਰ ਕਾਬੂ
ਤਲਵਾੜਾ, 28 ਮਈ : ਜੰਗਲੀ ਜੀਵ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਜ ਕਈ ਪਿੰਡਾਂ ਵਿਚ ਲੰਮੇ ਸਮੇਂ ਤੋਂ ਲੋਕਾਂ ਦਾ ਸਿਰ ਦਰਦ ਬਣੇ ਇਕ ‘ਦਹਿਸ਼ਤਗਰਦ’ ਬਾਂਦਰ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਬਲਾਕ ਅਧਿਕਾਰੀ ਸ. ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਣ ਰੇਂਜ ਵਿਚ ਆਉਂਦੇ ਕਈ ਪਿੰਡਾਂ ਵਿਚ ਇਸ ਬਾਂਦਰ ਨੇ ਘਰਾਂ ਵਿਚ ਵੜਕੇ ਲੋਕਾਂ ਦਾ ਜੀਣਾ ਦੂਭਰ ਕੀਤਾ ਹੋਇਆ ਸੀ ਅਤੇ ਉਨ੍ਹਾਂ ਦੀ ਟੀਮ ਸੁਰਜੀਤ ਸਿੰਘ ਤੇ ਬਚਨ ਸਿੰਘ ਆਦਿ ਵੱਲੋਂ ਗੁਰਮੀਤ ਸਿੰਘ ਬਲਾਕ ਅਧਿਕਾਰੀ ਨਾਲ ਮਿਲਕੇ ਇਸ ਨੂੰ ਬੜੀ ਜੱਦੋਜਹਿਦ ਨਾਲ ਪਿੰਡ ਉਸਮਾਨ ਸ਼ਹੀਦ ਕੋਲੋਂ ਕਾਬੂ ਕਰਕੇ ਪਿੰਜਰੇ ਵਿੱਚ ਬੰਦ ਕੀਤਾ ਗਿਆ ਅਤੇ ਬਾਅਦ ਵਿਚ ਇਸ ਨੂੰ ਸ਼ਿਵਾਲਿਕ ਦੇ ਜੰਗਲ ਵਿਚ ਛੱਡ ਦਿੱਤਾ ਗਿਆ। ਇਸ ਬੇਹੱਦ ਸ਼ਰਾਰਤੀ ਤੇ ਗੁੱਸੈਲ ਬਾਂਦਰ ਦੀ ‘ਗ੍ਰਿਫਤਾਰੀ’ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਕੇ. ਕੇ. ਸੂਦ ਪ੍ਰਧਾਨ ਬਣੇ
ਤਲਵਾੜਾ, 27 ਮਈ : ਬੀ. ਬੀ. ਐੱਮ. ਬੀ. ਆਫੀਸਰਜ਼ ਐਸੋਸੀਏਸਨ ਤਲਵਾੜਾ ਦੀ ਇਕ ਜਰੂਰੀ ਮੀਟਿੰਗ ਵਿਚ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਨਵੇਂ ਅਹੁਦੇਦਾਰਾਂ ਵਿਚ ਸ਼੍ਰੀ ਕੇ. ਕੇ. ਸੂਦ ਨੂੰ ਪ੍ਰਧਾਨ, ਐਮ. ਐਸ. ਕੁਟਾਲ ਜਨਰਲ ਸਕੱਤਰ, ਐਮ. ਐਸ. ਸੋਖੀ ਵਿੱਤ ਸਕੱਤਰ, ਅਨਿਲ ਗੌਤਮ ਮੀਤ ਪ੍ਰਧਾਨ, ਅਵਤਾਰ ਸਿੰਘ ਮੀਤ ਪ੍ਰਧਾਨ, ਡਾ. ਅਮਰਜੀਤ ਸਿੰਘ ਜਥੇਬੰਦਕ ਸਕੱਤਰ, ਰਜਨੀਸ਼ ਮਹਿਤਾ ਪ੍ਰੈੱਸ ਸਕੱਤਰ ਸ਼ਾਮਿਲ ਹਨ। ਇਸ ਤੋਂ ਇਲਾਵਾ ਇੰਜ. ਏ. ਕੇ. ਬਾਲੀ ਐੱਸ. ਈ. ਤਲਵਾੜਾ ਸਰਕਲ ਅਤੇ ਇੰਜ. ਐ¤ਚ. ਕੇ. ਕੌਸ਼ਿਕ ਐੱਸ. ਈ. ਪਾਵਰ ਵਿੰਗ ਨੂੰ ਸਲਾਹਕਾਰ ਬਣਾਇਆ ਗਿਆ ਜਦਕਿ ਕਾਰਜਕਰਨੀ ਮੈਂਬਰਾਂ ਵਿਚ ਸ਼ਿਵ ਚਰਨ ਸਾਗਰ, ਸੁਰੇਸ਼ ਮਾਨ, ਵੀ. ਕੇ. ਗਿੱਲ, ਸੰਜੇ, ਡਾ. ਸ਼ਾਲਿਨੀ ਚੌਧਰੀ ਅਤੇ ਆਰ. ਐੱਸ. ਡਡਵਾਲ ਸ਼ਾਮਿਲ ਹਨ। ਨਵ ਨਿਯੁਕਤ ਪ੍ਰਧਾਨ ਇੰਜ. ਕੇ. ਕੇ. ਸੂਦ ਨੇ ਕਿਹਾ ਕਿ ਉਹ ਜਥੇਬੰਦੀ ਵੱਲੋਂ ਉਲੀਕੇ ਟੀਚਿਆਂ ਦੀ ਪ੍ਰਾਪਤੀ ਲਈ ਪੂਰੀ ਤਨਦੇਹੀ ਨਾਲ ਯਤਨ ਕਰਨਗੇ।
ਹਾਜੀਪੁਰ ਵਿਖੇ ਸਬ ਤਹਿਸੀਲ ਸਥਾਪਿਤ, ਲੋਕਾਂ ਦੀ ਮੰਗ ਹੋਈ ਪੂਰੀ : ਸ਼ਾਕਰ

ਹਾਜੀਪੁਰ, 27 ਮਈ: ਪੰਜਾਬ ਵਿੱਚ ਜ਼ਮੀਨਾਂ, ਜਾਇਦਾਦਾਂ ਦੇ ਰਿਕਾਰਡ ਦੇ ਕੰਪਿਉਟਰੀਕਰਨ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਜੋ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਅਰੁਨੇਸ਼ ਸ਼ਾਕਰ ਜੰਗਲਾਤ, ਜੰਗਲੀ ਜੀਵ ਸੁਰਖਿਆ , ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਹਾਜ਼ੀਪੁਰ ਵਿੱਖੇ ਹਾਜੀਪੁਰ ਸਬ-ਤਹਿਸੀਲ ਦਾ ਉਦਘਾਟਨ ਕਰਨ ਉਪਰੰਤ ਇਕ ਭਾਰੀ ਜਨਤਕ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਸ਼ਾਕਰ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ਵਿਚ ਪੈਂਦੇ ਫਰਦ ਕੇਂਦਰਾਂ ਦੇ ਕੰਪਿਉਟਰੀਕਰਨ ਹੋਣ ਨਾਲ ਕੋਈ ਵੀ ਵਿਅਕਤੀ ਆਪਣੇ ਘਰ ਬੈਠ ਕੇ ਹੀ ਜ਼ਮੀਨ ਦੀ ਨਕਲ ਪ੍ਰਾਪਤ ਕਰ ਸਕਣਗੇ ਅਤੇ ਆਪਣੀ ਜ਼ਮੀਨ , ਜਾਇਦਾਦ ਦਾ ਰਿਕਾਰਡ ਦੇਖ ਸਕਣਗੇ ਅਤੇ ਜ਼ਮੀਨ ਖ੍ਰੀਦਣ ਉਪਰੰਤ ਇੰਤਕਾਲ ਕਰਵਾਉਣ ਲਈ ਪਟਵਾਰੀਆਂ ਦੇ ਪਿਛੇ ਘੁੰਮਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਜ਼ਮੀਨ ਦੀ ਰਜਿਸਟਰੀ ਉਪਰੰਤ 15 ਦਿਨ ਦੇ ਅੰਦਰ-ਅੰਦਰ ਜ਼ਮੀਨ ਦਾ ਇੰਤਕਾਲ ਕਰ ਦਿਤਾ ਜਾਇਆ ਕਰੇਗਾ।
ਸ਼੍ਰੀ ਸ਼ਾਕਰ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਅਕਾਲੀ- ਭਾਜਪਾ ਸਰਕਾਰ ਬਣੀ ਹੈ, ਉਦੋਂ ਹੀ ਸੂਬੇ ਦਾ ਸਰਵ-ਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਸਰਕਾਰ ਨੂੰ ਸਹਿਯੋਗ ਦੇਣ । ਉਨ੍ਹਾਂ ਨੇ ਇਸ ਮੌਕੇ ਤੇ ਪਿੰਡ ਸਿਬੋਚੱਕ ਦੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੀ ਸਰਾਂ ਲਈ ਇੱਕ ਲੱਖ ਰੁਪਏ ਦਾ ਚੈਕ ਦਿਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਸ਼ੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਜਸਬੀਰ ਸਿੰਘ ਮਾਹੀ ਤਹਿਸੀਲਦਾਰ ਮੁਕੇਰੀਆਂ, ਸੋਮ ਲਾਲ ਨਾਇਬ ਤਹਿਸੀਲਦਾਰ ਮੁਕੇਰੀਆਂ, ਚਰਨ ਸਿੰਘ ਕੌਲਪੁਰ ਸੀਨੀਅਰ ਅਕਾਲੀ ਨੇਤਾ, ਅਨਿਲ ਵਸ਼ਿਸ਼ਟ ਚੇਅਰਮੈਨ ਬਲਾਕ ਸੰਮਤੀ ਹਾਜ਼ੀਪੁਰ, ਜਥੇਦਾਰ ਲਖਵਿੰਦਰ ਸਿੰਘ , ਪਵਨ ਕੁਮਾਰ ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਭਾਰੀ ਗਿਣਤੀ ਵਿਚ ਹਾਜ਼ਰ ਸਨ।
Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)