ਤਲਵਾੜਾ, 30 ਸਤੰਬਰ: ਸੁਰੇਸ਼ ਕੁਮਾਰ ਕਪੂਰੀਆ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਬਿਆਸ ਡੈਮ ਤਲਵਾੜਾ ਤੇ ਚੀਫ਼ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ।
ਉਨ੍ਹਾਂ ਦਾ ਤਲਵਾੜਾ ਪੁੱਜਣ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਪੂਰੀਆ ਇਸ ਤੋਂ ਪਹਿਲਾਂ ਰਾਜਸਥਾਨ ਸਰਕਾਰ ਵਿਚ ਜਲ ਵਿਭਾਗ ਤੇ ਵਧੀਕ ਚੀਫ਼ ਇੰਜੀਨੀਅਰ ਵਜੋਂ ਤਾਇਨਾਤ ਸਨ। ਇਸ ਮੌਕੇ ਇੰਜੀ. ਕੇ. ਕੇ. ਸੂਦ ਨਿਗਰਾਨ ਇੰਜੀਨੀਅਰ ਤਲਵਾੜਾ ਸਰਕਲ ਅਤੇ ਡਾਇਰੈਕਟਰ ਡਿਜ਼ਾਇਨ ਨੰਗਲ ਡੈਮ, ਐੱਸ. ਸੀ. ਜੈਨ, ਕੇ. ਕੇ. ਸ਼ਰਮਾ, ਮਨਦੀਪ ਸਿੰਘ, ਸੁਰੇਸ਼ ਮਾਨ, ਸਤਨਾਮ ਸਿੰਘ, ਸੰਜੇ ਦਰੀਚ, ਮਦਨ ਲਾਲ, ਸਤੀਸ਼ ਕੁਮਾਰ, ਜੇ. ਬੀ. ਵਰਮਾ ਓ. ਐੱਸ. ਡੀ., ਸੁਮਨ, ਸੁਨੀਲ ਸ਼ਰਮਾ, ਭੋਗੀ ਲਾਲ, ਮਗਿੰਦਰ ਯਾਦਵ, ਪਰਮਿੰਦਰ ਸਿੰਘ ਆਦਿ ਸਮੇਤ ਕਈ ਹੋਰ ਅਧਿਕਾਰੀ ਹਾਜਰ ਸਨ।

No comments:
Post a Comment