ਤਲਵਾੜਾ, 30 ਅਪ੍ਰੈਲ: ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਦੀ ਇਕ ਜਰੂਰੀ ਮੀਟਿੰਗ ਹੋਈ ਜਿਸ ਵਿਚ ਰਚਨਾਵਾਂ ਦੇ ਦੌਰ ਤੋਂ ਇਲਾਵਾ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਨਵੇਂ ਅਹੁਦੇਦਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ: ਪ੍ਰਧਾਨ ਡਾ. ਸੁਰਿੰਦਰ ਮੰਡ, ਜਨਰਲ ਸਕੱਤਰ ਸਮਰਜੀਤ ਸਿੰਘ ਸ਼ਮੀ, ਮੀਤ ਪ੍ਰਧਾਨ ਡਾ. ਅਮਰਜੀਤ ਅਨੀਸ ਤੇ ਕੇ. ਕੇ. ਰਾਣਾ, ਸੰਯੁਕਤ ਸਕੱਤਰ ਰਵਿੰਦਰ ਰਵੀ ਤੇ ਰਜਿੰਦਰ ਮਹਿਤਾ, ਪ੍ਰਚਾਰ ਸਕੱਤਰ ਅਨੁਰਾਧਾ ਸ਼ਰਮਾ, ਖਜਾਨਚੀ ਹਰਸ਼ਵਿੰਦਰ ਕੌਰ, ਮੁੱਖ ਸਲਾਹਕਾਰ ਨਰੇਸ਼ ਗੁਮਨਾਮ, ਸੁਭਾਸ਼ ਨਾਜਿਸ਼, ਕਾਰਜਕਰਨੀ ਕਮੇਟੀ ਮੈਂਬਰ : ਪ੍ਰੋ. ਅੰਜੂ ਬਾਲਾ, ਪ੍ਰੋ. ਸੁਖਵਿੰਦਰ ਕੌਰ, ਡਾ. ਰਾਜ ਕੁਮਾਰ, ਡਾ. ਹਰਮੇਸ਼, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਇੰਜ: ਰਾਜਿੰਦਰ ਸਿੰਘ ਚਾਨਾ, ਐੱਚ. ਐ¤ਸ. ਮਿੱਠੂ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਪ੍ਰੋ. ਗੁਰਚਰਨ ਸਿੰਘ, ਡਾ. ਕੁਲਵੰਤ ਰਾਣਾ, ਧਿਆਨ ਸਿੰਘ ਕੁੰਦਨ, ਮਦਨ ਲਾਲ ਦੇ ਸ਼ਾਮਿਲ ਕੀਤੇ ਗਏ।
ਰਚਨਾਵਾਂ ਦੇ ਦੌਰ ਵਿਚ ਹਰਸ਼ਵਿੰਦਰ ਕੌਰ, ਰਜਿੰਦਰ ਮਹਿਤਾ, ਡਾ. ਅਮਰਜੀਤ ਅਨੀਸ, ਰਵਿੰਦਰ ਰਵੀ, ਸਮਰਜੀਤ ਸਿੰਘ ਸ਼ਮੀ, ਡਾ. ਸੁਰਿੰਦਰ ਮੰਡ ਅਤੇ ਅਨੁਰਾਧਾ ਸ਼ਰਮਾ ਵੱਲੋਂ ਭਰਪੂਰ ਹਾਜਰੀ ਲਵਾਈ ਗਈ।
ਇਸ ਮੌਕੇ ਇਕ ਹੋਰ ਮਤੇ ਵਿਚ ਛੇਤੀ ਹੀ ਉੱਘੇ ਗਜ਼ਲ ਉਸਤਾਦ ਸ. ਅਮਰਜੀਤ ਸਿੰਘ ਸੰਧੂ ਦਕੋਹਾ ਦਾ ਰੂਬਰੂ ਸਮਾਗਮ ਕਰਾਉਣ ਦਾ ਫੈਸਲਾ ਵੀ ਕੀਤਾ ਗਿਆ।