ਤਲਵਾੜਾ, 27 ਸਤੰਬਰ:
ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਤਹਿਸੀਲ ਪੱਧਰੀ ਜੱਥਾ ਪੰਜਾਬ ਪੈਨਸ਼ਨਰ ਜੁਆਇੰਟ ਫਰੰਟ ਦੇ ਸੱਦੇ ਤੇ ਜਲੰਧਰ ਰੋਸ ਰੈਲੀ ਵਿਚ ਸ਼ਾਮਿਲ ਹੋਣ ਲਈ ਇੱਥੋਂ ਕਰਤਾਰ ਸਿੰਘ ਪਲਿਆਲ ਦੀ ਅਗਵਾਈ ਹੇਠ ਰਵਾਨਾ ਹੋਇਆ। ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀ ਜਨਵਰੀ ਅਤੇ ਫ਼ਿਰ ਜੁਲਾਈ ਤੋਂ ਕਿਸ਼ਤ ਤੁਰੰਤ ਜਾਰੀ ਕੀਤੀ ਜਾਣੀ ਚਾਹੀਦੀ ਹੈ ਅਤੇ ਮਹਿੰਗਾਈ ਭੱਤੇ ਦਾ ਪੰਜਾਹ ਫੀਸਦੀ ਪੈਨਸ਼ਨ ਵਿਚ ਸ਼ਾਮਿਲ ਕਰਕੇ ਬਣਦੇ ਭੱਤੇ ਦੇਣੇ ਚਾਹੀਦੇ ਹਨ। ਜੱਥੇ ਵਿਚ ਹੋਰਨਾਂ ਤੋਂ ਇਲਾਵਾ ਜੁਗਰਾਜ ਸਿੰਘ, ਮਾਸਟਰ ਮੇਲਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਸ਼ਾਮਿਲ ਸਨ।

No comments:
Post a Comment