ਹੁਸ਼ਿਆਰਪੁਰ, 10 ਸਤੰਬਰ: ਵਧੀਕ ਡਿਪਟੀ ਕਮਿਸ਼ਨਰ (ਜ)
ਸ੍ਰੀ ਜੋਰਮ ਬੇਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ
ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਅਧਿਕਾਰੀ ਨਿਯੁਕਤ ਕੀਤੇ ਗਏ ਹਨ
ਜਿਨ੍ਹਾਂ ਵਿੱਚ ਨਗਰ ਕੌਂਸਲ ਹੁਸ਼ਿਆਰਪੁਰ ਲਈ ਮਿਉਂਸਪਲ ਇੰਜੀਨੀਅਰ ਪਵਨ ਸ਼ਰਮ
ਨੂੰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਦਾ ਹੈਲਪ ਲਾਈਨ ਨੰਬਰ 94170-20869 ਅਤੇ 01882-220322 ਹੈ। ਇਸੇ ਤਰ੍ਹਾਂ ਮਾਹਿਲਪੁਰ ਨਗਰ ਕੌਂਸਲ ਲਈ ਐਸ ਓ ਰਵਿੰਦਰ ਕੁਮਾਰ ਅਤੇ ਸ਼ਰਤ ਚੰਦਰ ਕਲਰਕ ਨੂੰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਦਾ ਹੈਲਪ ਲਾਈਨ ਨੰਬਰ 94177-02002, 96461-02424 ਅਤੇ 01884-245280 ਹੈ। ਨਗਰ ਕੌਂਸਲ ਮੁਕੇਰੀਆਂ ਲਈ ਜੂਨੀਅਰ ਸਹਾਇਕ ਨਾਨਕ ਚੰਦ ਹੈਲਪਲਾਈਨ ਨੰਬਰ 81465-60854, ਨਗਰ ਕੌਂਸਲ ਗੜ੍ਹਸ਼ੰਕਰ ਲਈ ਬਿਲਡਿੰਗ ਕਲਰਕ ਰਵਿੰਦਰ ਕੁਮਾਰ ਹੈਲਪ ਲਾਈਨ ਨੰਬਰ 94178-24530 ਅਤੇ 01884-282028, ਨਗਰ ਕੌਂਸਲ ਤਲਵਾੜਾ ਲਈ ਐਸ ਓ ਹਰੀਸ਼ ਕੁਮਾਰ, ਕਲਰਕ ਰਮੇਸ਼ ਪਾਲ ਹੈਲਪ ਲਾਈਨ ਨੰਬਰ 78370-73700 ਅਤੇ 98767-17822, ਨਗਰ ਕੌਂਸਲ ਦਸੂਹਾ ਲਈ ਐਸ ਓ ਨਰੇਸ਼ ਕੁਮਾਰ ਹੈਲਪ ਲਾਈਨ ਨੰਬਰ 98156-95165, ਨਗਰ ਕੌਂਸਲ ਉੜਮੁੜ ਟਾਂਡਾ ਲਈ ਐਸ ਓ ਹਰਜਿੰਦਰ ਸਿੰਘ ਸੇਠੀ ਹੈਲਪ ਲਾਈਨ ਨੰਬਰ 96460-24810, ਨਗਰ ਕੌਂਸਲ ਹਰਿਆਣਾ ਲਈ ਕਲਰਕ ਵਿਸ਼ਾਲ ਮਰਵਾਹਾ ਨੰਬਰ 99143-95073, ਨਗਰ ਕੌਂਸਲ ਗੜ੍ਹਦੀਵਾਲਾ ਲਈ ਸਹਾਇਕ ਮਿਉਂਸਪਲ ਇੰਜੀਨੀਅਰ ਰਮੇਸ਼ ਸੂਦ ਨੰਬਰ 98039-13601 ਅਤੇ ਨਗਰ ਕੌਂਸਲ ਸ਼ਾਮਚੁਰਾਸੀ ਲਈ ਕਲਰਕ ਰਮੇਸ਼ ਜਿਸ ਦਾ ਹੈਲਪ ਲਾਈਨ ਨੰਬਰ 95017-70125 ਹੈ, ਤੇ ਅਣ-ਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਸਬੰਧੀ ਸੰਪਰਕ ਕੀਤਾ ਜਾ ਸਕਦਾ ਹੈ।

No comments:
Post a Comment