
ਤਲਵਾੜਾ, 26 ਜਨਵਰੀ:ਗਣਤੰਤਰ ਦਿਵਸ ਮੌਕੇ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਤਲਵਾੜਾ ਦੇ ਐਨ. ਸੀ. ਸੀ. ਯੂਨਿਟ ਵੱਲੋਂ ਲੈਫ. ਗੁਰਜਿੰਦਰ ਸਿੰਘ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਮੂਹ ਕੈਡਿਟਾਂ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਿਅੰਕਾ, ਆਕ੍ਰਿਤੀ ਭਾਰਤੀ ,ਨਰੇਸ਼, ਸਿਮਰਨ, ਨਰਿੰਦਰ, ਪੂਰਨਾ ਅਤੇ ਹੋਰ ਪਤਵੰਤੇ ਹਾਜਰ ਸਨ।
No comments:
Post a Comment